Concepts Flashcards
(123 cards)
stumble (not cause others to)
ਨਿਹਚਾ ਦੇ ਰਾਹ ਵਿਚ ਰੁਕਾਵਟ ਨਾ ਬਣੋ
Ancient Israel
ਪ੍ਰਾਚੀਨ ਇਸਰਾਈਲ (nm)
Attitude
ਰਵੱਈਆ (nm)
Conduct
ਚਾਲ ਚਲਣ (nm)
Bad Association
ਬੁੜੀ ਸੰਗਤੀ (nf)
Baptism
ਬਪਤਿਸਮਾ (nm)
baptized Christians
ਬਪਤਿਸਮਾ ਲੈ ਚੁੱਕੇ ਮਸੀਹੀ (nm)
Bible Principles
ਬਾਈਬਲ ਦੇ ਅਸੂਲ (nm)
Bible-trained conscience
ਬਾਈਬਲ-ਸਿੱਖਿਅਤ ਜ਼ਮੀਰ (nf)
brotherly love
ਭਰਾਵਾਂ ਵਾਲਾ ਪਿਆਰ ਕਰਨਾ
ਭਰਾਵਾਂ ਵਰਗਾ ਪਿਆਰ ਕਰਨਾ (nm)
Christendom
ਮਸੀਹ ਜਗਤ (nm)
clean (morally, mentally, spiritually)
ਸਾਡੇ ਕੰਮ, ਸਾਡੀ ਸੋਚ ਤੇ ਸਾਡੀ ਭਗਤੀ ਪਰਮੇਸ਼ੁਰ ਦੀ ਨਜ਼ਰ ਵਿਚ ਸ਼ੁੱਧ ਹੋਣੀ
Compromise
ਸਮਝੌਤਾ (nm)
Conscience
ਜ਼ਮੀਰ (nf)
Course Of Action
ਕੰਮ-ਕਾਰ (Masculine )
Dedication
ਸਮਰਪਣ (nm)
Disciple
ਚੇਲਾ (nm)
Discipline
ਤਾੜਨਾ (nf)
Divorce
ਤਲਾਕ (nm)
Education
ਪੜ੍ਹਾਈ (nf)
Emblems
ਪ੍ਰਤੀਕ (nm)
exercise faith
ਨਿਹਚਾ ਦਾ ਸਬੂਤ ਦੇਣਾ (nm)
Faithfulness
ਵਫ਼ਾਦਾਰੀ (nf)
family worship
ਪਰਿਵਾਰਕ ਸਟੱਡੀ (nf)